ਪੰਜਾਬ ਪੁਲਿਸ ਨੇ ਕਾਂਗਰਸੀਆਂ ਨੂੰ ਕੀਤਾ ਗੁੰਮਰਾਹ: ਨਹੀਂ ਕੀਤਾ ਅਲਕਾ ਲਾਂਬਾ ਨੂੰ ਜਾਂਚ ‘ਚ ਸ਼ਾਮਲ, ਅਧਿਕਾਰੀ ਦਾ ਕਹਿਣਾ- ਹਾਈਕੋਰਟ ‘ਚ ਗਈ ਹੈ ਫਾਈਲ

ਰੋਪੜ, 27 ਅਪ੍ਰੈਲ( ਦ ਪੰਜਾਬ ਵਾਇਰ) ਕਾਂਗਰਸੀਆਂ ਨੂੰ ਪੰਜਾਬ ਪੁਲਿਸ ਨੇ ਗੁਮਰਾਹ ਕੀਤਾ ਹੈ। ਬੁੱਧਵਾਰ ਨੂੰ ਅਲਕਾ ਲਾਂਬਾ ਪੇਸ਼ੀ ਲਈ ਰੋਪੜ ਥਾਣੇ ਪਹੁੰਚੀ। ਇਸ ਮੌਕੇ ਪੰਜਾਬ ਕਾਂਗਰਸ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਵੱਡੀ ਭੀੜ ਇਕੱਠੀ ਹੋ ਗਈ। ਕਾਂਗਰਸ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਦੀ ਅਗਵਾਈ ਅਤੇ ਸੀਨੀਅਰ ਆਗੂ ਵਿਰੋਧੀ ਦੱਲ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ, ਸਾਬਕਾ … Continue reading ਪੰਜਾਬ ਪੁਲਿਸ ਨੇ ਕਾਂਗਰਸੀਆਂ ਨੂੰ ਕੀਤਾ ਗੁੰਮਰਾਹ: ਨਹੀਂ ਕੀਤਾ ਅਲਕਾ ਲਾਂਬਾ ਨੂੰ ਜਾਂਚ ‘ਚ ਸ਼ਾਮਲ, ਅਧਿਕਾਰੀ ਦਾ ਕਹਿਣਾ- ਹਾਈਕੋਰਟ ‘ਚ ਗਈ ਹੈ ਫਾਈਲ